Punjab News ਮੇਰੀ ਜਾਇਦਾਦ ਤਾਂ ਲੱਖਾਂ ਸ਼ਿਵ ਸੈਨਿਕ ਹਨ

ਸ਼ਿਵ ਸੈਨਾ ਦੇ ਮੁੱਖ ਰਸਾਲੇ ‘ਸਾਮਨਾ’ ਵਿਖੇ ‘ਅਪਮਾਨ ਭਰਿਆ’ ਲੇਖ ਛਪਣ ਦੇ ਮਾਮਲੇ ਵਿਚ ਹਾਜ਼ਰ ਨਾ ਹੋਣ ‘ਤੇ ਬਿਹਾਰ ਦੀ ਇਕ ਅਦਾਲਤ ਵਲੋਂ ਜਾਇਦਾਦ ਕੁਰਕ ਕਰਨ ਦੇ ਹੁਕਮ ‘ਤੇ ਪਾਰਟੀ ਪ੍ਰਧਾਨ ਬਾਲ ਠਾਕਰੇ ਨੇ ਵੀਰਵਾਰ ਕਿਹਾ ਕਿ ਉਨ੍ਹਾਂ ਦੀ ਅਸਲ ਜਾਇਦਾਦ ਤਾਂ ਲੱਖਾਂ ਸ਼ਿਵ ਸੈਨਿਕ ਹਨ। Read full story on punjab news paper jagbani
 
Top