:cool: ਮੈ ਆਪਣੀ ਨੀਂਦ ਕਦੇ ਨਾ ਟੁੱਟਣ ਦਿਂਦਾ, ਜੇ ਉਹ ਅੱਖ ਵਿੱਚ ਆਇਆ ਖਵਾਬ ਹੁੰਦੀ, ਸਾਰੇ ਕਹਿਂਦੇ ਨੇ ਕਿ"ਜਿਂਦਰ"ਕੌਈ ਨਸਾ ਨੀ ਕਰਦਾ, ਪਰ ਫਿਰ ਮੈ "ਪੀ" ਲੈਦਾਂ ਜੇ ਉਹ ਚੰਦਰੀ ਸਰਾਬ ਹੁੰਦੀ