ਮੈ ਜਵਾਬ ਹੁੰਦਾ ਜੇ ਉਹ ਇਕ ਸਵਾਲ ਹੁੰਦੀ

jinder143

cheerey wala
:cool:
ਮੈ ਆਪਣੀ ਨੀਂਦ ਕਦੇ ਨਾ ਟੁੱਟਣ ਦਿਂਦਾ,
ਜੇ ਉਹ ਅੱਖ ਵਿੱਚ ਆਇਆ ਖਵਾਬ ਹੁੰਦੀ,
ਸਾਰੇ ਕਹਿਂਦੇ ਨੇ ਕਿ"ਜਿਂਦਰ"ਕੌਈ ਨਸਾ ਨੀ ਕਰਦਾ,
ਪਰ ਫਿਰ ਮੈ "ਪੀ" ਲੈਦਾਂ ਜੇ ਉਹ ਚੰਦਰੀ ਸਰਾਬ ਹੁੰਦੀ
 

jinder143

cheerey wala
ਮੈ ਜਵਾਬ ਹੁੰਦਾ ਜੇ ਉਹ ਇਕ ਸਵਾਲ ਹੁੰਦੀ,
ਮੈ ਆਪਣੀ ਨੀਂਦ ਕਦੇ ਨਾ ਟੁੱਟਣ ਦਿਂਦਾ,
ਜੇ ਉਹ ਅੱਖ ਵਿੱਚ ਆਇਆ ਖਵਾਬ ਹੁੰਦੀ,
ਸਾਰੇ ਕਹਿਂਦੇ ਨੇ ਕਿ"ਜਿਂਦਰ"ਕੌਈ ਨਸਾ ਨੀ ਕਰਦਾ,
ਪਰ ਫਿਰ ਮੈ "ਪੀ" ਲੈਦਾਂ ਜੇ ਉਹ ਚੰਦਰੀ ਸਰਾਬ ਹੁੰਦੀ
 

JANT SINGH

Member
ਨਸ਼ਾ ਸੱਤਾਂ ਸ਼ਰਾਬਾਂ ਚ' ਨਹੀਂ ਹੁੰਦਾ,
ਜੇਹੜਾ ਨਸ਼ਾ ਮਹਿਬੂਬ ਦੀ ਅੱਖ ਦਾ ਏ :dr

 

#m@nn#

The He4rt H4ck3r
"ਸਾਰੇ ਕਹਿਂਦੇ ਨੇ ਕਿ"ਜਿਂਦਰ"ਕੌਈ ਨਸਾ ਨੀ ਕਰਦਾ,"

bai ji eh tusi likhya.........

I believe i read this a long time ago ...
 
Top