ਗਜਨੀ ਲੈ ਗਿਆ ਕੱਛ ਚ ਦੱਬਕੇ

ਗਜਨੀ ਲੈ ਗਿਆ ਕੱਛ ਚ ਦੱਬਕੇ,,ਸੁੰਦਰ ਹਿੰਦ ਦੀਆਂ ਨਾਰਾਂ.....
ਟੁੱਟਕੇ ਪੈਣ ਦੁਰਾਨੀਆਂ ਉਤੇ,,ਜਥੇਦਾਰਾਂ ਦੀਆਂ ਧਾੜਾਂ........
ਖੋਹ ਕੇ ਵਾਪਸ ਘਰੀਂ ਮੋੜਾਈਆਂ,,ਲੁਟੀਆਂ ਇੱਜਤਾਂ ਹਾਣੀਆਂ....।
ਇਹ ਰਾਜ ਭਾਗ ਤੇ ਰਾਣੀਆ,,ਸਿੰਘਾਂ ਨੇ ਕੁੱਝ ਨਈ ਜਾਣੀਆਂ।।।
 
Top