ਕੁੜੀਆਂ ਨੂੰ ਵੀ 'ਹੈਲਮੈਟ' ਪਵਾ ਦਿਓ ਜੀ

RaviSandhu

SandhuBoyz.c0m
ਸਾਫ ਤੇ ਸੁਥਰਾ ਸ਼ਹਿਰ ਤੁਹਾਡਾ..
ਚੰਡੀਗੜ 'ਚ ਇੱਕੋ rule ਬਣਾ ਦਿਓ ਜੀ..
ਕੁੜੀਆਂ ਦੇ ਸਿਰ ਕਿਹੜਾ 'ਸਟੀਲ' ਦੇ ਨੇਂ..
ਇਹਨਾਂ ਨੂੰ ਵੀ 'ਹੈਲਮੈਟ' ਪਵਾ ਦਿਓ ਜੀ..।
 
Top