ਮੈਂ ਨਹੀਂ ਮਾਰਿਆ

Suppose ਤੁਹਾਨੂੰ ਕੁੜੀ ਵਾਲੇ ਦੇਖਣ ਆਉਂਦੇ ਨੇ,'ਤੇ ਤੁਸੀ ਕੁੜੀ ਨਾਲ ਕੱਲੇ ਬਹਿ ਕੇ ਗੱਲਬਾਤ ਕਰ ਰਹੇ ਹੋ 'ਤੇ ਅਚਾਨਕ ਤੁਹਾਡਾ :padh ਨਿਕਲ ਜਾਂਦਾ ਹੈ
ਤੇ ਕੁੜੀ ਦਾ ਹਾਸਾ ਨਿਕਲ ਜਾਂਦਾ ਹੈ
> ਦੱਸੋ ਤੁਸੀਂ ਕੀ Feel ਕਰੋਗੇ 'ਤੇ ਕੀ ਜਵਾਬ ਦਿਉਗੇ ?
1) ਮੈਂ ਨਹੀਂ ਮਾਰਿਆ,
2) ਆਪੇ ਨਿਕਲ ਗਿਆ,
3) ਅਜ ਮੇਰਾ ਪੇਟ ਖਰਾਬ ਹੈ,
4) ਚੁੱਪ ਰਹੋਗੇ,
5) ਰੋਣ ਲੱਗ ਜਾਓਗੇ,
6) ਆਪ ਵੀ ਹਸੋਗੇ,
7) ਕੁੜੀ ਉੱਤੇ :padh ਮਾਰਨ ਦਾ ਦੋਸ਼ ਲਾਓਗੇ ,


Del it if Repost
 
Top