singh vadan
New member
ਦਿਲ ਵਾਲਾ ਦੁਖ ਨਾ ਕਿਸੇ ਨੂੰ ਦਸਦੇ ਆ
ਚਾਹ ਕੇ ਵੀ ਨਾ ਸਜਨਾ ਹੁਣ ਤੇ ਹਸਦੇ ਆ
ਨਾ ਆਣ ਜਗਾਵੇ ਹੁਣ ਕੋਈ ਐਸੀ ਗੂੜੀ ਨੀਦਰ ਸੌ ਜਯੀਏ
ਹੁਣ ਰੱਬ ਤੋਂ ਏਹਿਓ ਮੰਗਦੇ ਆ ਨੀ ਅਸੀਂ ਤੇਰੇ ਵਰਗੇ ਹੋ ਜਾਯੀਏ
ਚਾਹ ਕੇ ਵੀ ਨਾ ਸਜਨਾ ਹੁਣ ਤੇ ਹਸਦੇ ਆ
ਨਾ ਆਣ ਜਗਾਵੇ ਹੁਣ ਕੋਈ ਐਸੀ ਗੂੜੀ ਨੀਦਰ ਸੌ ਜਯੀਏ
ਹੁਣ ਰੱਬ ਤੋਂ ਏਹਿਓ ਮੰਗਦੇ ਆ ਨੀ ਅਸੀਂ ਤੇਰੇ ਵਰਗੇ ਹੋ ਜਾਯੀਏ