ਹਵਾ ਦੇ ਬੁੱਲਿਆਂ ਦਾ ਹਿਸਾਬ ਕੀ ਰੱਖਣਾ, ਜੋ ਬੀਤ ਗਏ ਉਹਨਾਂ ਨੂੰ ਯਾਦ ਕੀ ਰੱਖਣਾ, ਬੱਸ ਇਹ ਸੋਚ ਕੇ ਹੱਸ ਪਏ ਅਸੀ ਕਿ ਆਪਣੇ ਗਮ ਨਾਲ ਦੂਜਿਆ ਨੂੰ ਉਦਾਸ ਕੀ ਰੱਖਣਾ.....rkorpal