ਜੋਬਨ ਰੁੱਤੇ

rkorpal

Elite
ਜੋਬਨ ਰੁੱਤੇ ਜੋ ਵੀ ਮਰਦਾ, ਫੁੱਲ ਬਣੇ ਜਾਂ ਤਾਰਾ
ਜੋਬਨ ਰੁੱਤੇ ਆਸ਼ਿਕ ਮਰਦਾ ਜਾਂ ਕੋਈ ਕਰਮਾਂ ਵਾਲਾ..

ਸ਼ਿਵ ਕੁਮਾਰ ਬਟਾਲਵੀ
 
Top