(ਡੇਰੇਦਾਰ)

http://www.facebook.com/home.php?sk=group_222421237776880&ap=1

ਪਹਿਲਾ ਇਕ ਫਿਰ ਦੋ ਅਤੇ ਤਿੰਨ ਸੀ ,
ਉਸ ਡੇਰੇ ਦੇ ਸਰਦਾਰ ਪਿੱਛੇ ,
ਹੁਣ ਕੈਨਡਾ ਅਮਰੀਕਾ ਤੋ ਆਉਂਦੇ ਨੇ ,
ਦੇਖੋ ਦੇਖੀ ਲੋਕ ਹਜਾਰ ਪਿੱਛੇ ,
ਦੋੜ ਰਹੇ ਨੇ ਦੇਖੋ ਲੋਕ ਸੰਤ ਦੀ ਕਾਰ ਪਿੱਛੇ ,
ਕਦੇ ਕੁੱਤੇ ਵੀ ਨਹੀ ਦੋੜਦੇ ਸੀ ਓਹਦੀ ਚਾਲ ਪਿੱਛੇ,
ਹੁਣ ਸੰਤ ਜੀ ਸਮਾਦੀ ਵਿੱਚ ਜਾ ਚੁਕੇ ਨੇ ,
ਹੱਥ ਸੁਲਫੇ ਦਾ ਹੁਣਾ ਖੁਮਾਰ ਪਿੱਛੇ ,
ਕਦੀ ਰਵਾਉਂਦੇ ਨੇ ਕਦੀ ਹਸਾਉਂਦੇ ਨੇ ,
ਪੈਸੇ ਜਾਂ ਝੂਠੇ ਨਾਮ ਪਿੱਛੇ ,
ਲੱਖ ਲਾਨਤ ਹੈ ਐਸੇ ਲੋਕਾ ਤੇ ,
ਗੁਰੂ ਨੂੰ ਛੱਡ ਜਾਂਦੇ ਨੇ ਡੇਰੇਦਾਰ ਪਿੱਛੇ,
ਛੱਡੋ ਵੇ ਲੋਕੋ ਇਹੋ ਜੇ ਸੰਤਾ ਨੂੰ ,
ਕੀ ਲੈਣਾ ਹੈ ਅੱਪਾ ਇਹੋ ਡੇਰੇਦਾਰ ਪਿੱਛੇ ,
 
Top