ਆ ਯਾਰਾ ਤੈਨੂ ਇੱਕ ਬਾਤ ਸੁਣਾਵਾ

#m@nn#

The He4rt H4ck3r
ਆ ਯਾਰਾ ਤੈਨੂ ਇੱਕ ਬਾਤ ਸੁਣਾਵਾ,

ਦਿਲ ਕਰੇ ਜ਼ਿੰਦਗੀ ਤੇਰੇ ਨਾਮੇ ਲਾਵਾ,

ਜਦ ਹੋਵੇ ਤੂ ਅਖੀਆਂ ਤੋਂ ਦੂਰ,

ਮੈਂ ਬੇਵੱਸ ਜਿਹਾ ਚੈਨ ਕਿਤੇ ਨਾ ਪਾਵਾਂ,

ਹਰ ਵੇਲੇ ਅਖੀਆਂ ਦੇ ਸਾਵੇ ਤੂ ਰਹੇ,

ਕਿਸਮਤ ਕੋਲੋ ਐਨਾ ਹੀ ਮੈਂ ਚਾਹਵਾਂ,

ਤੇਰੀ ਖੈਰ ਸਦਾ ਮੰਗੀ ਹੈ,

ਮੇਰੇ ਆਉਂਦੇ ਜਾਂਦੇ ਸਾਹਵਾਂ,

ਦੁਖ ਸੁਖ ਜ਼ਿੰਦਗੀ ਦਾ ਅਟੁੱਟ ਹਿੱਸਾ ਨੇ,

ਹਰ ਮੋੜ ਤੇ ਤੇਰਾ ਹਮਸਾਇਆ ਮੈਂ ਬਣ ਜਾਵਾ,

ਰੱਬ ਕਰੇ ਜ਼ਿੰਦਗੀ ਦੀਆ ਰਾਹ੍ਵਾ,

ਬਸ ਤੇਰੇ ਹੀ ਨਾਲ ਬਿਤਾਵਾਂ !! !!!By Unknown
 
Top