ਬੜਾ ਚਾਹੁੰਦਾ ਹਾਂ ਕਿ ਬਾਲ ਦੇਵਾਂ ਇਹਨਾਂ ਗਮਾਂ ਦਾ ਸਿਵਾ, ਪਰ ਵਿਰਲਾਪ ਦਾ ਇੱਕ ਅੱਥਰੂ ਹਰ ਵਾਰ ਚਿਖਾ ਦੇ ਬਾਲਣ ਨੂੰ ਬਲਣ ਹੀ ਨਹੀਂ ਦਿੰਦਾ।:y