ਗਮਾਂ ਦਾ ਸਿਵਾ

jinder143

cheerey wala
ਬੜਾ ਚਾਹੁੰਦਾ ਹਾਂ ਕਿ ਬਾਲ ਦੇਵਾਂ ਇਹਨਾਂ ਗਮਾਂ ਦਾ ਸਿਵਾ,
ਪਰ ਵਿਰਲਾਪ ਦਾ ਇੱਕ ਅੱਥਰੂ ਹਰ ਵਾਰ ਚਿਖਾ ਦੇ ਬਾਲਣ ਨੂੰ ਬਲਣ ਹੀ ਨਹੀਂ ਦਿੰਦਾ।:y
 
Top