ਜਿੰਦਗੀ

jinder143

cheerey wala
ਜੀ ਕਰਦਾ ਏ ਤੇਰਿਆ ਨੈਣਾ ਦਾ ਇਕ ਅੱਥਰੂ ਬਣਾ ਤੇ ਸੁੱਕ ਜਾਵਾਂ,
ਦੌ ਪਲ ਪੱਲਕਾ ਦੀ ਦਹਿਲੀਜ ਉੱਤੇ ਇੱਕ ਸੁਪਨਾ ਸੁਪਨਾ ਬਣਾ ਤੇ ਟੁੱਟ ਜਾਵਾਂ,
ਮੈ ਏਨਾ ਬਦਨਸੀਬ ਵੀ ਨਹੀ ਕਿ ਮੈਨੂੰ ਤੇਰੀਆ ਜੁੱਲਫਾ ਦੀ ਛਾਂ ਨਾ ਮਿਲੇ,
ਫਿਰ ਜੀ ਕਰਦਾ ਮੈ ਰੁਸੇ ਮਨਾਵਾ ਤੇ ਮੈ ਖੁਦ ਰੁਸ ਜਾਵਾਂ,
ਜਿੰਨੀ ਲੰਘ ਗਈ ਏ ਉਨੀ ਚੰਗੀ ਏ ਬਾਕੀ ਰਹਿੰਦੀ ਤੇਰੇ ਨਾਂ ਕਰ ਜਾਵਾਂ,
ਫਿਰ ਜਿੰਦਗੀ ਬਾਜੌ ਜੀਣਾ ਕੀ ਭਾਵੇ ਮੁੱਕਦਾ-ਮੁੱਕਦਾ ਹੀ ਮੁੱਕ ਜਾਵਾਂ,
 
Top