ਸੰਤਾ ਇਨ ਬੱਸ

JANT SINGH

Member
ਸੰਤਾ ਬੱਸ ਚ' ਬੈਠੇ ਜੱਟ ਨੂੰ ਕਹਿੰਦਾ ਉਠ ਓਏ ਤੈਨੂੰ ਪਤਾ ਨੀਂ ਮੈਂ ਕੌਣ ਆ ....
ਜੱਟ ਗੁੱਸੇ ਚ' ਕੌਣ ਆਂ ਤੂੰ ਓਏ ..?
ਭਾਜੀ ਮਰੀਜ ਆਂ ਖੜਿਆ ਨੀਂ ਜਾਂਦਾ .....:fever
 
Top