ਤੇਰੀ ਤੋ ਸੋਹਣੀ ਹੁਣ ਕੁੜੀ ਫਸਾਵਾਗੇ...ਰੰਧਾਵਾ ਜੀ

Randhawa ji

Member
ਹੁਣ DesiComments ਵਿਚ New Account ਬਣਾਵਾਗੇ,,, ਤੇਰੀ ਤੋ ਸੋਹਣੀ ਹੁਣ ਕੁੜੀ ਫਸਾਵਾਗੇ.. ਵੇਚ ਕੇ ਸਫਾਰੀ, ਹੁਣ Audi ਘਡਾਵਾਗੇ,, ਨਵੇ ਪਟੋਲੇ ਨੂੰ ਅੱਗੇ ਸੀਟ ਤੇ ਬਠਾਵਾਗੇ.. ਵੇਖ-ਵੇਖ ਸੜੇਗੀ ਤੂੰ ਉਦੋ,,, ਜਦੋ lawrence road ਤੇ ਗੇੜੀ ਲਾਵਾਗੇ.. ਕੀਤੀ ਤੂੰ ਜੋ ਸਾਡੇ ਨਾਲ,, ਉਸ ਦੀ ਅੜੀ ਪਗਾਵਾਗੇ,, ਗੱਲ facebook ਤੋ ਸੁਰੂ ਸੀ ਹੋਈ.. ਹੁਣ DesiComments ਤੇ ਮੁਕਣੀ ਏ,, ਹੁਣ "ਜਗਮੋਹਣ" ਨੇ ਨਵੀ ਕੁੜੀ ਹੀ ਪੱਟਣੀ ਏ.. ਸਾਨੂੰ ਵੇਖ-ਵੇਖ ਤੂੰ ਸੜਿਆ ਕਰੇਗੀ,, ਫਿਰ ਤੂੰ ਨਵੇਆ ਨਾਲ ਵੀ ਲੜਿਆ ਕਰੇਗੀ.. ਤੂੰ ਸਾਨੂੰ ਛੱਡਿਆ ਸੀ ਇਸ ਦੀ ਅੜੀ ਪਗਾਵਾਗੇ,, ਜੱਟ ਕੀ ਤੇ ਘੱਟ ਕੀ,ਇਹ ਕਹਿ ਕੇ ਗੱਲ ਮਕਾਵਾਗੇ:so..Ok Dear
 
Top