ਦਿੱਲ ਦੀਆ ਤਮੰਨਾਵਾ ਨੂੰ ਦਬਾੳਣਾ ਸਿੱਖ ਲਿਆ, ਦੁੱਖਾ ਨੂੰ ਅੱਖਾ ਵਿੱਚ ਛੁਪਾੳਣਾ ਸਿਖ ਲਿਆ, ਵੇਖ ਕਿ ਮੁੱਖ ਮੇਰਾ ਕੋਈ ਪੜ ਨਾ ਲਵੇ ਹਾਲ ਦਿੱਲ ਦਾ ਇਸੇ ਲਈ ਦਬਾ ਕਿ ਬੁੱਲਾ ਨੂੰ ਮੁਸਕਰਾੳਣਾ ਸਿੱਖ ਲਿਆ