ਰੋਇਆ ਨਾਂ ਕਰੋ ਨੀਂ ਡੁੱਬਜਾਨੀਓੰ

ਕੁੜੀਓ ਰੋਇਆ ਨਾਂ ਕਰੋ ਨੀਂ ਡੁੱਬਜਾਨੀਓੰ
ਅੱਥਰੂ ਪਰੋਇਆ ਨਾਂ ਕਰੋ ਨੀਂ ਡੁੱਬਜਾਨੀਓੰ
ਥੋਨੂੰ ਵੇਖ ਰੋਂਦੀਆਂ ਨੂੰ ਗਲਾ ਮੇਰਾ ਭਰ ਆਉਂਦਾ,
ਦੁੱਖੜੇ ਲਢੋਇਆ ਨਾਂ ਕਰੋ ਨੀਂ ਡੁੱਬਜਾਨੀਓੰ!

ਥੋਨੂੰ ਪਰਮਾਤਮਾਂ ਨੇਂ ਹੌਂਸਲਾ ਬਥੇਰਾ ਦਿੱਤਾ,
ਥੋਨੂੰ ਪਰਮਾਤਮਾਂ ਨੇਂ ਸਹਿਣ ਵਾਲਾ ਜੇਰਾ ਦਿੱਤਾ,
ਮੁੱਖੜੇ ਲਕੋਇਆ ਨਾਂ ਕਰੋ ਨੀਂ ਡੁੱਬਜਾਨੀਓੰ
ਕੁੜੀਓ ਰੋਇਆ ਨਾਂ ਕਰੋ ਨੀਂ ਡੁੱਬਜਾਨੀਓੰ .......... ਖਯਾਲ-ਏ-ਸਰਤਾਜ
 
your welcome 22 g .......... hope for more useful and meaningfull posts in the future for all of us ............................:y
 
Top