ਅਸੀ ਕੀਤੀਆ ਦੁਆਵਾ*****ਅਸੀ ਕੀਤੀਆ ਦੁਆਵਾ ਪਿਆਰ ਦੀਆ ਤੇ ਉਹ ਦਾਗ ਇਸਕ ਨੂੰ ਲਾਉਦੇ ਰਹੇ
ਉਹ ਦਾਗ ਮਿਟਾਇਆ ਨਹੀ ਮਿਟਦੇ ਅਸੀ ਹੰਝੂਆ ਦੇ ਨਾਲ ਧੋਂਦੇ ਰਹੇ..
ਉਹ ਰਾਹ ਵਿਚ ਸਾਨੂੰ ਡੋਬ ਗਏ ਜਿਹਨੂੰ ਅਸੀ ਕਿਨਾਰੇ ਲਾਉਦੇ ਰਹੇ
 
Top