ਬੋਲੀ

ਰਹੇਗਾ ਸੰਗੀਤ ਰਾਗੀ ਢਾਡੀ ਜਿਉਂਦੇ ਰਹਿਣਗੇ,
ਲੋਕ ਗੀਤਾਂ ਨਾਲ਼ ਦਾਦਾ ਦਾਦੀ ਜਿਉਂਦੇ ਰਹਿਣਗੇ।
ਭਰ ਭਰ ਵੰਡੋ ਮੁੱਠੀਆਂ ਪਿਆਰ ਦੀਆਂ,
ਬੋਲੀ ਜਿਉਂਦੀ ਰਹੀ ਤਾਂ ਪੰਜਾਬੀ ਜਿਉਂਦੇ ਰਹਿਣਗੇ.!
 
Top