ਜੋ ਕਹਿੰਦਾ ਸੀ ਇਕੱਠੇ ਮਰਾਗੇ

♥ ਮੁਦੱਤਾ ਤੋ ਕੋਈ ਸ਼ਕਸ ਮਨਾੳਣ ਨਹੀ ਆਇਆ,_

ਜਲਦੀਆ ਹੋਈਆ ਅੱਖਾ ਨੂੰ ਬੁਝਾੳਣ ਨਹੀ ਆਇਆ,_

ਜੋ ਕਹਿੰਦਾ ਸੀ ਇਕੱਠੇ ਮਰਾਗੇ ਤੇ ਇਕੱਠੇ ਜੀਵਾਗੇ,_

ਹੁਣ ਰੁੱਸ ਗਿਆ ਉਹ ਤੇ ਮਨਾੳਣ ਨਹੀ ਆਇਆ,♥
 
Top