RomaKairon
Elite
ਦਿਲ ਨਹੀਂ ਛੱਡੀ ਦਾ ਯਾਰੋ ਕਦੇ ਬਾਜੀ ਹਾਰੀ ਤੋਂ,,
ਕੁੜੀ ਕਿੱਥੇ ਚੰਗੀ ਹੁੰਦੀ ਆ ਯਾਰਾਂ ਦੀ ਯਾਰੀ ਤੋਂ,,
ਆਪਾਂ ਕੀ ਲੈਣਾਂ ਏ 'ਯਾਰੋ ' ਇਸ਼ਕੇ ਦੀ ਬੁਰੀ ਬਿਮਾਰੀ ਤੋਂ..