ਰੱਬ ਤੋਂ ਡਰਦਾ ਮੈਂ ਉਸ ਨੂੰ, ਰੱਬ ਪਰ ਕਹਿੰਦਾ ਨਹੀਂ,

jass_cancerian

ਯਾਰ ਸਾਥੋ
ਇਹ ਨਸ਼ਾ ਕੇਹਾ, ਜੋ ਨਾਂ ਚੜ੍ਹਦਾ ਅਤੇ ਲਹਿੰਦਾ ਨਹੀਂ,
ਦੇਖੋ ਹਾਲਤ ਇਸ ਤਰ੍ਹਾਂ ਦੀ, ਮਨ ਤਾਂ ਹੁਣ ਸਹਿੰਦਾ ਨਹੀਂ,
ਘਾਟ ਉਸ ਦੇ ਵਿੱਚ ਤਾਂ , ਜਾਪਦੀ ਮੈਨੂੰ ਕੋਈ ਨਹੀਂ,
ਰੱਬ ਤੋਂ ਡਰਦਾ ਮੈਂ ਉਸ ਨੂੰ, ਰੱਬ ਪਰ ਕਹਿੰਦਾ ਨਹੀਂ,
 
Top