ਬਦਲਿਆ ਜੋ ਵਕਤ

preet_singh

a¯n¯i¯m¯a¯l¯_¯l¯o¯v¯e¯r¯
ਬਦਲਿਆ ਜੋ ਵਕਤ, ਗੂੜੀ ਦੋਸਤੀ ਬਦਲ ਗਈ,...ਢਲਿਆ ਜੋ ਸੂਰਜ ਤਾਂ ਪਰਛਾਵੇਂ ਦੀ ਸੂਰਤ ਬਦਲ ਗਈ ,....ਇੱਕ ਉਮਰ ਤਕ ਮੇਰਾ ਪਿਆਰ ਜ਼ਰੂਰਤ ਰਿਹਾ ਤੇਰੇ ਲਈ,...ਤੇ ਫਿਰ ਕੀ ਹੋਇਆ ਜੇ ਅੱਜ ਤੇਰੀ ਜ਼ਰੂਰਤ ਬਦਲ ਗਈ,:(:(
 
Top