ਹੁਣ ਤਾਂ ਫੇਸਬੁਕ ਜੋਗੇ ਰਿਹ ਗਏ ਨੇ

ਹੁਣ ਤਾਂ ਫੇਸਬੁਕ ਜੋਗੇ ਰਿਹ ਗਏ ਨੇ,,
ਕਰ ਕਰ ਿਕ chating,ਹੱਥਾਂ ਿਵੱਚ ਛਾਲੇ ਪੈ ਗਏ ਨੇ,,

ਮਸ਼ੂਕ ਨੂੰ ਖਵਾਉਂਦੇ ਨੇ ਗੈਰੀ BERGAR PIZZE,
ਿਦਲ ਦੀ ਬਣਾਉਂਦੇ ਨੇ ਓਨੂੰ ਆਪਣੀ ਰਾਣੀ,,

ਿਜਨੇ ਜੰਿਮਆ ਪਾਿਲਆ ਵਿਡਆਂ ਕੀਤਾ,,
ਕੋਈ ਕੰਮ ਕਰਣ ਨਈ ਕਾਿਬਲ ਕੀਤਾ,,
ਉਨੂੰ ਤਾਂ ਹੁਣ ਗੈਰੀ ਕੋਈ ਪੁਛਦਾ ਵੀ ਨਈ ਪਾਣੀ,,

ਿਨਤ ਮਹਿਫਲਾਂ ਸਜਾਉਂਦੇ ਨੇ,ਯਾਰਾ ਦੇ ਨਾਲ,,
ਗਪਾਂ ਮਾਰ ਭਰਮਾਉਂਦੇ ਨੇ,ਯਾਰਾਂ ਦੇ ਨਾਲ,,
ਰੋਜ ਗੇੜੀਆਂ ਲਾਉਂਦੇ ਨੇ ਬਣਾ ਕੇ ਯਾਰਾਂ ਦੀ ਢਾਣੀ,,

ਿਜਨੇ ਜੰਿਮਆ ਪਾਿਲਆ ਵਿਡਆਂ ਕੀਤਾ,,
ਕੋਈ ਕੰਮ ਕਰਣ ਨਈ ਕਾਿਬਲ ਕੀਤਾ,,
ਉਨੂੰ ਤਾਂ ਹੁਣ ਗੈਰੀ ਕੋਈ ਪੁਛਦਾ ਵੀ ਨਈ ਪਾਣੀ
 

Attachments

  • MotherandChild.jpg
    MotherandChild.jpg
    58.1 KB · Views: 96
Top