ਕੱਚੀਆਂ ਯਾਰੀਆਂ ਪਾਉਣ ਵਾਲੀ ਦਾ ਹੁਣ ਯਾਰ ਬਦਲ ਗਿਆ.

Gill Saab

Yaar Malang
[font=&quot]ਮੁੱਖੜਾ ਅੱਜਵੀਂ ਚੰਨ ਵਰਗਾ[/font][font=&quot] , ਪਰ ਤੱਕਨੇ ਵਾਲਾ ਬਦਲ ਗਿਆ,
ਦਿੱਲ ਤਾਂ ਅੱਜਵੀਂ ਸੋਨੇ ਵਰਗਾ, ਵਿੱਚ ਵਸਨੇ ਵਾਲਾ ਬਦਲ ਗਿਆ,
ਕੱਚੀਆਂ ਯਾਰੀਆਂ ਪਾਉਣ ਵਾਲੀ ਦਾ ਹੁਣ ਯਾਰ ਬਦਲ ਗਿਆ..........

ਨਖਰੇ ਅੱਜ ਵੀ ਉਹੀ, ਉਹਨੂੰ ਝੱਲਣ ਵਾਲਾ ਬਦਲ ਗਿਆ,
ਮੁੰਦਰੀ ਛੱਲੇ ਅੱਜਵੀ ਪਹਿਲਾਂ ਵਾਲੇ, ਪਰ ਵਟਾਉਣ ਵਾਲਾ ਬਦਲ ਗਿਆ,
ਕੱਚੀਆਂ ਯਾਰੀਆਂ ਪਾਉਣ ਵਾਲੀ ਦਾ ਹੁਣ ਯਾਰ ਬਦਲ ਗਿਆ....

ਝੂਠੇ ਵਾਅਦੇ ਪਿਆਰ ਦੇ, ਅੱਜ ਕਸਮਾਂ ਸੌਂਹਾਂ ਖਾਨ ਵਾਲਾ ਬਦਲ ਗਿਆ,
ਇਸ ਰੰਗ ਵਟਾਉਂਦੀ ਦੁਨੀਆ ਵਿਚੋਂ, ਇਕ ਹੋਰ ਰੰਗ ਬਦਲ ਗਿਆ,
ਕੱਚੀਆਂ ਯਾਰੀਆਂ ਪਾਉਣ ਵਾਲੀ ਦਾ ਹੁਣ ਯਾਰ ਬਦਲ ਗਿਆ....

[/font]
 

#m@nn#

The He4rt H4ck3r
Re: ਕੱਚੀਆਂ ਯਾਰੀਆਂ ਪਾਉਣ ਵਾਲੀ ਦਾ ਹੁਣ ਯਾਰ ਬਦਲ ਗਿਆ

nice .....
 
Re: ਕੱਚੀਆਂ ਯਾਰੀਆਂ ਪਾਉਣ ਵਾਲੀ ਦਾ ਹੁਣ ਯਾਰ ਬਦਲ ਗਿਆ

Very nice
 
Top