ਹਵਾ ਦੇ ਬੁੱਲਿਆਂ ਨਾਲ ਪਹਾੜ ਢੱਠ ਦੇ ਨਹੀਂ ਸੱਜਣਾ

Gill Saab

Yaar Malang
[font=&quot]ਹਵਾ ਦੇ ਬੁੱਲਿਆਂ ਨਾਲ ਪਹਾੜ ਢੱਠ ਦੇ ਨਹੀਂ ਸੱਜਣਾ[/font][font=&quot][/font]
[font=&quot]ਕਦੇ ਸਮੁੰਦਰਾਂ ਵਿੱਚੋਂ ਪਾਣੀ ਘੱਟਦੇ ਨਹੀਂ ਸੱਜਣਾ[/font][font=&quot][/font]
[font=&quot]ਮਸਤ ਮਲੰਗਾਂ ਨੂੰ ਕੀ ਫਿਕਰ ਤਾਂ ਮਹਿਲਾਂ ਵਾਲਿਆਂ ਨੂੰ[/font][font=&quot][/font]
[font=&quot]ਪਰ ਮਹਿਲਾਂ ਵਾਲੇ ਕਦੇ ਵੀ ਖੁੱਲ ਕੇ ਹੱਸਦੇ ਨਹੀਂ ਸੱਜਣਾ[/font][font=&quot][/font]
[font=&quot]ਕੀ ਹੋਇਆ ਜੇ ਉਹ ਸੁਨੇਹੇ ਘੱਲਣੋਂ ਹੱਟ ਗਈ ਏ[/font][font=&quot][/font]
[font=&quot]ਪਰ ਆਪਾਂ ਤਾਂ ਉਹਦੇ ਸ਼ਹਿਰ [/font][font=&quot]‘ਚ ਜਾਣੋਂ ਹੱਟਦੇ ਨਹੀਂ ਸੱਜਣਾ[/font]
:(
 
Top