ਬਚਪਨ ਦੇ ਯਾਰ

#m@nn#

The He4rt H4ck3r
ਅੱਜ ਵੀ ਚੇਤੇ ਆ ਜਾਂਦੇ . ...
ਬਚਪਨ ਦੇ ਯਾਰ ਪੁਰਾਣੇ ...
ਪਿੰਡ ਵਾਲੀ ਕੱਸੀ ਦੇ ਪੁਲ ਤੇ ......
ਬੈਠ ਗਾਉਂਦੇ ਸੀ ਗਾਣੇ...

ਇੱਕ ਦੂਜੇ ਦੇ cycle ਤੇ ਝੂਟੇ ਲੈ ਲੈ ਖੁਸ਼ ਹੁੰਦੇ ...
ਨਹੀ ਭੁੱਲਣੇ ਓਹ mann ਕਦੇ..ਜੋ ਰਲ ਮਿਲ ਬੁੱਲੇ ਮਾਣੇ.
.
..:(:(
 
Top