Birha Tu Sultan
Kitu
ਸਾਡਾ ੳ ਅ ਈੜੀ , ਪਿੱਛੇ ਕਿਉ ਰਹਿ ਗਿਆ
ਮੁੱਕ ਜਾਊ ਪੰਜਾਬੀ , ਭਰਮ ਕਿਉ ਪੈ ਗਿਆ
ੳ, ਕਹਿੰਦਾ ਉੱਲੂ ਦੇ ਪੱਠਿਓ , ੴ ਨੂੰ ਨਾ ਭੁੱਲਿਓ
ਪੰਜਾਬੀ ਚੇਤੇ ਰੱਖਿਓ ,,. A b c ਉੱਤੇ ਨਾ ਡੁੱਲਿਓ
ਪੰਜਾਬੀ ਬੂਟਾ ਪਲਦਾ ਰਹੇ , ਕਿੰਨਾ ਲਹੂ ਵੀਰਾਂ ਦਾ ਵਹਿ ਗਿਆ
ਸਾਡਾ ੳ ਅ ਈੜੀ , ਪਿੱਛੇ ਕਿਉ ਰਹਿ ਗਿਆ
ਮੁੱਕ ਜਾਊ ਪੰਜਾਬੀ , ਭਰਮ ਕਿਉ ਪੈ ਗਿਆ
ਅ, ਆਖੇ ਅੱਖਾਂ ਖੋਲ ਲਵੋ , ਲੰਘਿਆ ਵੇਲਾ ਹੱਥ ਨਹੀ ਆਂਉਣਾ
ਜਿਹੜੇ ਆਪਣੀ ਮਾਂ ਦੇ ਹੋ ਨਾ ਸਕੇ , ਦੱਸ ਗੈਰਾਂ ਕੀ ਅਪਨਾਉਣਾ
ਮਾਂ ਪੰਜਾਬੋ ਨੂੰ ਨਾ ਦੁੱਖ ਦੇਵੋ , ਮਾਂ ਨੇ ਦੁੱਖ ਵਥੇਰਾ ਸਹਿ ਲਿਆ
ਸਾਡਾ ੳ ਅ ਈੜੀ , ਪਿੱਛੇ ਕਿਉ ਰਹਿ ਗਿਆ
ਮੁੱਕ ਜਾਊ ਪੰਜਾਬੀ , ਭਰਮ ਕਿਉ ਪੈ ਗਿਆ
ਈੜੀ, ਕਹਿੰਦੀ ਇੱਕ ਗੱਲ ਯਾਦ ਰੱਖੋ , ਹਰ ਭਾਸ਼ਾ ਲਿਖਣੀ ਪੜਨੀ ਸਿੱਖੋ
ਜੋ ਬੋਲੀ ਮਾਂ ਨੇ ਮੂੰਹ ਵਿੱਚ ਪਾਈ , ਉਸਨੂੰ ਵੀ ਪੜੋ ਉਸਨੂੰ ਵੀ ਲਿਖੋ
,,ਪੰਜਾਬੀ ਨੂੰ ਸੰਭਾਲ ਲਈਏ , ਵਿਰਸੇ ਦਾ ਭੱਠਾ ਤਾਂ ਬਹਿ ਗਿਆ