ਅਸੀਂ ਰੱਖ ਲਏ ਡੰਗਰ ਹਾਣ ਦੀਏ

#m@nn#

The He4rt H4ck3r
ਸਾਡਾ ਦਿਲ ਧੱਕ ਧੱਕ ਕਰਦਾ ਏ,
ਜਦ ਵੇਹੜੇ ਝਾੜੂ ਮਾਰੇ ਤੂੰ ,
ਜਦ ਟੋਕਰਾ ਸਿਰ ਤੇ ਰੱਖ ਤੁਰਦੀ ਏ,
ਮੁੰਡਿਆਂ ਤੇ ਕਹਿਰ ਗੁਜ਼ਾਰੇ ਤੂੰ,
ਤੈਨੂੰ ਪਥਦੀ ਪਾਥੀਆਂ ਵੇਖ ਕੁੜੇ,
ਅਸੀਂ ਦਿਲ ਦਾ ਇਹ ਅਰਮਾਂ ਲਿਖਿਆ,
ਅਸੀਂ ਰੱਖ ਲਏ ਡੰਗਰ ਹਾਣ ਦੀਏ
ਪੂੰਛਾਂ ਤੇ ਤੇਰਾ ਨਾਂ ਲਿਖਿਆ...

writer .....me :P:P
 

Attachments

  • dangar.jpg
    dangar.jpg
    36.6 KB · Views: 182

#m@nn#

The He4rt H4ck3r
mannu hassa ghatt ...te kuri dian majboorian te greebi jayda dis rahian ne

.ਬਾਈ ਜੀ ਵੈਸੇ ਤਾਂ ਪੰਜਾਬ ਦੇ ਪਿੰਡਾਂ ਵਿੱਚ ਇਹ Routine Work ਹੈ ਜੋ ਤਕਰੀਬਨ ਹਰ ਘਰ ਵਿੱਚ ਕੁੜੀਆਂ ਕਰਦੀਆਂ ਹਨ ....
ਇਹ ਸਿਰਫ਼ ਇੱਕ ਹਾਸ ਵਿਅੰਗ ਹੈ ...
 
Top