ਤੂੰ ਕਾਰ ਮਰੂਤੀ ਵਰਗੀ ਨੀ

  • Thread starter userid97899
  • Start date
  • Replies 8
  • Views 2K
U

userid97899

Guest
ਨਾ ਹੱਸਿਆ ਕਰ ਤੂੰ ਬਹੁਤਾ ਅੜੀਏ ਨੀ

ਕੋਈ ਗਭੱਰੂ ਜਾਨ ਗਵਾ ਕੇ ਬਹਿਜੂਗਾ

ਤੂੰ ਕਾਰ ਮਰੂਤੀ ਵਰਗੀ ਨੀ

ਕੋਈ ਸੈਲਫ ਮਾਰ ਕੇ ਲੈਜੂਗਾ
(Write By. Pata Ni :dk)
 

#m@nn#

The He4rt H4ck3r
hahahah....:)):))

ਇਹਨਾ ਮੁੰਡਿਆਂ ਦਾ ਕੀ ਕਹਿਣਾ .ਇਹ ਤਾਂ ਹਰ ਇੱਕ ਦੇ ਹਾਸੇ ਤੇ ਮਰਦੇ ਆ,,
ਜੇ ਮਾਰੂਤੀ self start ਨਾ ਵੀ ਹੋਵੇ ਇਹ ਤਾਂ ਧੱਕਾ ਲਾਉਣ ਨੂ ਕਰਦੇ ਆ ,,:P:P
 
Top