ਪੇਪਰ ਚ 15 ਨੰ ਦਾ ਇੱਕ ਪ੍ਰਸ਼ਨ ਆਈਆ

→ ✰ Dead . UnP ✰ ←

→ Pendu ✰ ←
Staff member
ਪੇਪਰ ਚ 15 ਨੰ ਦਾ ਇੱਕ ਪ੍ਰਸ਼ਨ ਆਈਆ "
.
.
.
ਪ੍ਰ: ਕੀੜੀ ਨੂੰ ਅਸੀ ਕਿਵੇਂ ਮਾਰ ਸਕਦੇ ਹਾਂ ??
.
.
ਵਿਦੀਆਰਥੀ ਦਾ ਜਵਾਬ "
.
.
ਮਿਰਚਾਂ ਦਾ ਲਾਲ ਪਾਉਡਰ ਤੇ ਖੰਡ ਨੂੰ
ਮਿਲਾ ਕੇ ਕੀੜੀ ਦੀ ਖੁਡ ਮੁਹਰੇ ਰੱਖ ਦਿਉ ।
.
.
ਇਹ ਖਾ ਕੇ ਕੀੜੀ ਪਾਣੀ ਦੀ ਭਾਲ ਵਿੱਚ
ਪਾਣੀ ਦੇ ਟੈੰਕਠ ਕੋਲੇ ਆਵੇਗੀ "
.
.
ਉਦੋ ਈ ਕੀੜੀ ਨੂੰ ਪਾਣੀ ਦੇ ਟੈੰਕ ਚ ਧੱਕਾ ਦੇ
ਦਿਉ ।
.
.
ਹੁਣ ਕੀੜੀ ਆਪਣੇ ਆਪ ਨੂੰ ਸੁਕਾਉਣ ਲਈ ਅੱਗ ਕੌਲ
ਜਾਉਗੀ ,
.
.
ਉਸੇ ਵਿਹਲੇ ਅੱਗ ਚ ਬੰਬ ਸਿੱਟ ਦਿਉ ।
.
.
ਹੁਣ ਕੀੜੀ ਨੂੰ ICU.. ਚ ਭਰਤੀ ਕਰਾ ਦਵੌ ।
.
.
ਹੁਣ ਕੀੜੀ ਦੇ ਮੂੰਹ ਚੋ ਆਕਸੀਜਨ ਮਾਸਕ ਕੱਡ
ਦਵੌ ।
.
.
.
ਜਿਵੇ ਈ ਕੀੜੀ ਦਾ ਦਮ ਘੁੱਟਣ ਲਗੇ ,
ਤੁਸੀ ਉਹਦੇ ਦੁੱਧ ਚ ਸਲਫਾਸ਼ ਮਿਲਾ ਕੇ ਮਾਰ
ਦਵੌ "
.
.
.
ਸਿੱਖੀਆ " ਵਿਦੀਆਰਥੀਆਂ ਦੇ
ਜ਼ਜਬਾਤਾ ਨਾਲ ਨਾ ਖੇਡੋ
ਉਹ 15 ਨੰਬਰਾਂ ਲਈ ਕੁੱਝ ਵੀ ਲਿੱਖ ਸਕਦੇ ਨੇ " !!!! :haha
 
Top