ਸੋਹਣੀਆਂ ਸੋਹਣੀਆਂ ਕੁੜੀਆਂ

ਸੋਹਣੀਆਂ ਸੋਹਣੀਆਂ ਕੁੜੀਆਂ,,
ਅੱਜ ਗੈਰੀ ਘਰ ਆ ਵੜੀਆਂ ਨੇ,,
ਮੰਗਦੀਆਂ ਯਾਰੋ ਦਿਲ ਮੇਰਾ,,
ਦੇਖੋ ਕਿਵੇਂ ਲਾਈਨ ਚ ਖੜੀਆਂ ਨੇ,,
ਇਕ ਦੁਜੇ ਤੋਂ ਵੱਦ ਹੈ ਸੋਹਣੀ ,,
ਇਹ ਲਗਦੀਆਂ ਫੁਲਝੜੀਆਂ ਨੇ,,
ਸੋਹਣੀਆਂ ਸੋਹਣੀਆਂ ਕੁੜੀਆਂ,,
ਅੱਜ ਗੈਰੀ ਘਰ ਆ ਵੜੀਆਂ ਨੇ,,
ਮੈ ਕਿਹਾ ਆਪਸ ਵਿਚ ਹੀ ਫੈਂਸਲਾ ਕਰੋ,
ਪਰ ਕਹਿੰਦੀਆਂ ਗੈਰੀ ਦਿਲ ਆਪਣਾ ਦੇਦੇ,,
ਇਹ ਇਕੋ ਹੀ ਗਲ ਤੇ ਅੜੀਆਂ ਨੇ,,
ਯਾਰੋ ਮੈਨੂੰ ਨਾਂ ਕੁਝ ਸਮਝ ਹੁਣ ਆਵੇ,,
ਦਸੋ ਗੈਰੀ ਹੁਣ ਕਿਸ ਕਿਸ ਨੂੰ ਚਾਹਵੇ,,
ਕੀਨੂੰ ਹੁਣ ਗੈਰੀ ਜਾਨ ਕਹਿ ਬੁਲਾਵੇ,,
ਸੋਹਣੀਆਂ ਤਾਂ ਸਾਰੀਆਂ ਬੜੀਆਂ ਨੇ,,
ਕਹਿੰਦੀਆਂ ਪਿਆਰ ਪਾਓਣਾ ਏ ਗੈਰੀ ਨਾਲ,,
ਬਸ ਇਕੋ ਗਲ ਤੇ ਅੜੀਆਂ ਨੇ,,
ਸੋਹਣੀਆਂ ਸੋਹਣੀਆਂ ਕੁੜੀਆਂ,,
ਅੱਜ ਗੈਰੀ ਘਰ ਆ ਵੜੀਆਂ ਨੇ,,
ਮੰਗਦੀਆਂ ਯਾਰੋ ਦਿਲ ਮੇਰਾ,,
ਦੇਖੋ ਕਿਵੇਂ ਲਾਈਨ ਚ ਖੜੀਆਂ ਨੇ,,
 

Attachments

  • 4-Moga-3.jpg
    4-Moga-3.jpg
    137.1 KB · Views: 462
Top