ਕੀ ਹਾਲ ਏ ਮੇਰਾ

Lakhi Sokhi

Roop Singh
ਜਦੋਂ ਦੀ ਉਹ ਮੇਰੇ ਤੋਂ ਵਿੱਛੜ ਗਈ,
ਕੀ ਦੱਸਾਂ ਕੀ ਹਾਲ ਏ ਮੇਰਾ,
ਹਰ ਪਲ ਗ਼ਮਾ ਦੀ ਬੱਦਲੀ ਸਿਰ ਤੇ,
ਤੇ ਨੈਣਾਂ ਨੇ ਹੰਝੂਆਂ ਦੀ ਝੱੜੀ ਲਾਈ ਹੋਈ ਏ,
ਹਰ ਪਾਸੋਂ ਮਿਲਦੇ ਮਹਿਣੇ ਮੈਨੂੰ,
ਤੇ ਮੇਰੀ ਵੱਸਦੀ ਦੁਨੀਆ ਵਿੱਚ ਦੁੱਖਾਂ ਦੀ ਹਨੇਰੀ ਸ਼ਾਈ ਹੋਈ ਏ,
ਛੱਡ ਸੋਖੀ ਗਿਲ਼ਾ ਕਰਨਾ ਲੋਕਾਂ ਤੇ,
ਤੂੰ ਤੇ ਆਪਣਿਆਂ ਤੋ ਹੀ ਠੋਕਰ ਖਾਧੀ ਹੋਈ ਏ...
 
Top