ਹੀਰੇਆ ਭੁਲੇਖੇ ਮੈਂ ਤਾਂ ਫਰੋਲ ਬੈਠੀ ਕਚ ਵੇ,

ਹੀਰੇਆ ਭੁਲੇਖੇ ਮੈਂ ਤਾਂ ਫਰੋਲ ਬੈਠੀ ਕਚ ਵੇ,
ਚਾ ਹੋਗੇ ਜਖਮੀ ਨਾ ਹੋਯਾ ਮੈਥੋ ਬਚ ਵੇ,
ਨਿਕਲੇ ਨੇ ਵਾਦੇ ਤੇਰੇ ਲਾਰੇਆਂ ਤੋਂ ਮਾੜੇ ਜਾ ਵੇ ਤੈਨੂ ਅਜਮਾ ਲਿਆ ,
ਸਾਡਾ ਦਿਲ ਤੋੜ ਕੇ ਤੂ ਦਸ ਵੇਰਿਆ ਹਾਏ ਵੇ ਕਿਹੜਾ ਰੱਬ ਪਾ ਲਿਯਾ....
 
Top