ਕਿਹੜੇ ਵੇਲੇ ਆ ਗਈ

rkorpal

Elite
ਮੇਰੀ ਅੱਖੀਆਂ ’ਚ ਰਹੀ ਤੇਰੇ ਆਉਣ ਦੀ ਨੀ ਆਸ
ਨੀ ਤੂੰ ਉਸ ਵੇਲੇ ਆਈ ਜਦੋਂ ਬਣਿਆ ਮੈਂ
ਲਾਸ਼
ਜਦੋ
ਮੌਤ ਮੇਰੀ ਜਿੰਦਗੀ ਨੂੰ ਨੋਚ-ਨੋਚ ਖਾ ਗਈ,
ਕਿਹੜੇ ਵੇਲੇ ਆ ਗਈ ਨੀ ਤੂੰ ਆ ਕਿਹੜੇ ਵੇਲੇ ਆ ਗਈ
 

JUGGY D

BACK TO BASIC
ਆ ਕਿਹੜੇ ਵੇਲੇ ਆ ਗਈ.......................ਲੋਢ਼ੇ ਵੇਲੇ:an
 
Top