ਕਫਨ

rkorpal

Member
ਵਾਅਦੇ ਵੀ ਉਸ ਨੇ ਖੂਬ ਨਿਭਾਏ
ਜਖਮ ਮੁਫਤ ’ਚ ਤੇ ਦਰਦ ਤੋਹਫੇ ’ਚ ਭਿਜਵਾਏ,
ਇਸ ਤੋਂ ਵੱਧ ਵਫਾ ਦੀ ਮਿਸਾਲ ਕੀ ਹੋਵੇਗੀ
ਮੌਤ ਤੋਂ ਪਹਿਲਾਂ ਦੋਸਤ
’ਕਫਨ’’ ਲੈ ਕੇ ਆਏ.......
 
Thread starter Similar threads Forum Replies Date
Shokeen Mund@ Punjabi Poetry 1
Similar threads
ਕਫਨ
Top