ਮੁੰਡੇ-ਕੁੜੀ

rkorpal

Elite
ਮੇਰੀ ਜਿੰਦਗੀ ਨਾਲ ਰੱਬ ਵੀ ਮਜਾਕ ਉਡਾਇਆ
ਦਸਾਂ ਦਿਸ਼ਾਵਾਂ ਘਾਟਾ-ਈ-ਘਾਟਾ ਪਾਇਆ,
ਇੱਕ ਫਿਲਮ ਵਿੱਚ
ਮੁੰਡੇ-ਕੁੜੀ ਦਾ ਮੈਨੂੰ ਬਾਪ ਬਣਾਇਆ:bak
ਉਹਨਾ ਦੀ ਰਾਖੀ ਲਈ ਮੈਂ ਗੁੰਡਿਆਂ ਤੋਂ ਸਿਰ ਪੜਵਾਇਆ
’ਪਰ ਫਿਲਮ ਵਾਲਿਆ ਦੀ ਦੇਖੋ ਚੁਤਰਾਈ,,
ਸਾਰੀ ਫਿਲਮ ’ਚ ਮੈਨੂੰ
ਮੁੰਡੇ-ਕੁੜੀ ਦੀ ’’ਮਾਂ’’ ਨੀ ਮੈਨੂੰ ਦਿਖਾਈ...
 
Top