ਤੈਨੂੰ ਭੁੱਲ ਜਾਵਾਂ.......

Lakhi Sokhi

Roop Singh
ਹੁਣ ਤੂੰ ਹੀ ਦਸ ਕੱਦ ਤੱਕ ਕਰਾਂ ਉਡੀਕ ਤੇਰੀ,
ਦਸ ਕੱਦ ਤੱਕ ਨੈਣੀ ਨੀਰ ਬਹਾਵਾਂ,
ਕੋਈ ਫਰਕ ਨਾਂ ਪੈਂਦਾ ਤੈਂ ਪੱਥਰ ਦਿਲ ਤੇ,
ਦਸ ਕਿਸ ਨੂੰ ਹਾਲ ਸੁਣਾਵਾਂ,
ਹੁਣ ਤੂੰ ਹੀ ਕਰ ਕੋਈ ਫ਼ਰਿਆਦ ਆਪਣੇ ਰੱਬ ਅੱਗੇ,
ਕਿ ਕਿਸੇ ਤਰਾਂ ਮੈਂ ਵੀ ਤੈਨੂੰ ਭੁੱਲ ਜਾਵਾਂ.......
 

JUGGY D

BACK TO BASIC
ਹੁਣ ਤੂੰ ਹੀ ਕਰ ਕੋਈ ਫ਼ਰਿਆਦ ਆਪਣੇ ਰੱਬ ਅੱਗੇ,
ਕਿ ਕਿਸੇ ਤਰਾਂ ਮੈਂ ਵੀ ਤੈਨੂੰ ਭੁੱਲ ਜਾਵਾਂ.......:wah
 
Top