ਇਹ ਦਿਲ ਕੀ ਚੀਜ਼ ਹੈ,ਸਿਰ ਵਾਰ ਦੇਵਾਂ ਮੈਂ ਤੇਰੇ ਉਤੋਂ,

jass_cancerian

ਯਾਰ ਸਾਥੋ

ਬੜਾ ਹੀ ਰੋਲਿਆ ਪੈਰਾਂ ਚ ,ਮੈਨੂੰ ਇਸ ਜ਼ਮਾਨੇ ਨੇ,
ਪਿਆ ਬੇ ਸੁਰਤ ਹਾਂ ਚਿਰ ਦਾ, ਤੂੰ ਹੁਣ ਆ ਕੇ ਉਠਾ ਮੈਨੂੰ,
ਇਹ ਦਿਲ ਕੀ ਚੀਜ਼ ਹੈ,ਸਿਰ ਵਾਰ ਦੇਵਾਂ ਮੈਂ ਤੇਰੇ ਉਤੋਂ,
ਤੇਰੇ ਦਿਲ ਚ ਜੇ ਕਰ ਮਿਲ ਜਾਏ, ਜੇ ਥੋੜੀ ਜਗਾਹ ਮੈਨੂੰ,
by:: jass_cancerian

 
Re: ਇਹ ਦਿਲ ਕੀ ਚੀਜ਼ ਹੈ,ਸਿਰ ਵਾਰ ਦੇਵਾਂ ਮੈਂ ਤੇਰੇ ਉਤੋ&#256

bohat achhe janab
 
Top