ਮੇਰਾ ਪਿਆਰ

rkorpal

Elite
ਜਿੰਦਗੀ ’ਚ ਤੈਨੂੰ ਚੈਨ ਨਾਂ ਆਊਗਾ,
ਤਨਹਾਈ ਦਾ ਹਨੇਰਾ ਤੈਨੂੰ ਹਰ ਪਲ ਸਤਾਊਗਾ;
ਜਦੋ ਕਦੇ ਕੋਈ ਤੇਰੇ ਨਾਲ ਕਰੂਗਾ ਬੇ-ਬਫਾਈ ,
ਤਾਂ ਉਦੋਂ ਤੈਨੂੰ ''ਮੇਰਾ ਪਿਆਰ'' ਚੇਤੇ ਆਊਗਾ......... rkorpal
 
Top