ਸਿੱਧੇ ਸਾਧੇ ਜੱਟ ਹਾਂ ਕੁੜੀਆ ਤੋ ਸ਼ਰਮਾਉਦੇ ਹਾਂ... ਕਿੱਸ(Kiss) ਦਾ ਸਾਨੂੰ ਕੋਈ ਪਤਾ ਨਹੀ... ਬਸ ਘੁੱਟ ਕੇ ਜੱਫੀ ਪਾਉਨੇ ਆ... ਨੰਬਰ ਪਲੇਟ ਤੇ ਲਖਾ ਕੇ ਸ਼ਾਇਰੀ... ਅਸੀ ਬੁਲਟ ਤੇ ਗੇੜੀ ਲਾਉਨੇ ਆ... ...ਜਿਹੜੀ ਲੱਗੇ ਦਿਲ ਨੂੰ ਸੋਹਣੀ... ਉਸ ਨੂੰ ਗੱਜ ਕੇ ਫਤਹੇ ਬਲਾਉਨੇ ਆ___.