Lyrics ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ


One Universal Creator God

ਸਤਿ ਨਾਮੁ
The Name Is Truth

ਕਰਤਾ ਪੁਰਖੁ
Creative Being Personified

ਨਿਰਭਉ
No Fear

ਨਿਰਵੈਰੁ
No Hatred

ਅਕਾਲ ਮੂਰਤਿ ਅਜੂਨੀ ਸੈਭੰ
Image Of The Undying, Beyond Birth, Self-Existent

ਗੁਰ ਪ੍ਰਸਾਦਿ ॥
By Guru's Grace

॥ ਜਪੁ ॥
Chant And Meditate:

ਆਦਿ ਸਚੁ ਜੁਗਾਦਿ ਸਚੁ ॥
True In The Primal Beginning. True Throughout The Ages

ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥
True Here And Now. O Nanak, Forever And Ever True
•.¸¸.•♥´¨`•♥•¨`♥•.¸¸.•

ੴ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ.ੴ

ਏ ਗਲ ਪੱਲੇ ਬਨ ਲਵੋ ,, ਧੰਨਵਾਦ ਗੁਰਵਿੰਦਰ ਸਿੰਘ ,, ਗੈਰੀ ।
Take in mind this thing sit,, thanx ,Guwinder Singh,,Gerry ।
 
Top