ਤੈਨੂੰ ਮੇਰੇ ਤੱਕ

ਕਿਹੜਾ ਕਿੱਥੇ ਬਹਿ ਕੇ ਕਿਹੜੀ ਚਾਲ ਚੱਲਣੇ ਦੇ ਰੌਂਅ ਚ
ਮੈਂ ਵੀ ਤੁਰਦਾਂ ਹਾਲਾਤਾਂ ਉੱਤੇ ਅੱਖ ਰੱਖ ਕੇ

ਨਾਲ ਪੈਰਾਂ ਚ ਖਿਲਾਰੇ ਹੋਏ ਕੰਡੇ ਵੀ ਮੈਂ ਵੀ ਵੇਂਹਨਾ
ਤੁਰਾਂ ਨਾਲ ਹੀ ਨਿਗਾਹ ਮੈਂ ਦੂਰ ਤੱਕ ਰੱਖ ਕੇ

ਤੈਨੂੰ ਮੇਰੇ ਤੱਕ ਆਉਣ ਲਈ ਸੁਚੇਤ ਰਹਿਣਾ ਪੈਣਾ
ਲੋਕੀਂ ਬੁੱਕਲਾਂ ਚ ਬੈਠੇ ਹੋਏ ਸੱਪ ਰੱਖ ਕੇ

ਮੌਕਾ ਆਉਣ ਤੇ ਸਭ ਕਰ ਜਾਂਦੇ ਮਾੜੀ
ਚਾਲ ਚੱਲ ਜਾਂਦੇ ਹੱਥ ਉੱਤੇ ਹੱਥ ਰੱਖ ਕੇ
 
ਮੌਕਾ ਆਉਣ ਤੇ ਸਭ ਕਰ ਜਾਂਦੇ ਮਾੜੀ
ਚਾਲ ਚੱਲ ਜਾਂਦੇ ਹੱਥ ਉੱਤੇ ਹੱਥ ਰੱਖ ਕੇ
sacchai aa 22 ji
 
Top