ਜਿਹੜੇ ਮੈਨੁੰ ਆਖਦੇ ਕਿ ਪੱਲੇ ਮੇਰੇ ਕੱਖ ਵੀ ਨਈ...

ਜਿਹੜੇ ਮੈਨੁੰ ਆਖਦੇ ਕਿ ਪੱਲੇ ਮੇਰੇ ਕੱਖ ਵੀ ਨਈ... ਬੜੀ ਮਿਹਰਬਾਨੀ ਉਨਾ ਵੱਡੇ ਸਰਦਾਰਾ ਦੀ, ਜਿਹੜੇ ਮੈਨੁੰ ਔਖੇ ਵੇਲੇ ਕੱਲੇ ਨੁੰ ਹੀ ਛੱਡ ਤੁਰੇ...


ਬੜੀ ਮਿਹਰਬਾਨੀ ਉਨਾ ਸਾਰਿਆ ਹੀ ਯਾਰਾ ਦੀ, ਜਿਨਾ ਮੋਕਾ ਦੇਖ ਕੇ ਖਬੋਇਆ ਛੁਰਾ ਧੋਖੇ ਨਾਲ.... ਬੜੀ ਮਿਹਰਬਾਨੀ ਧੋਖਾ ਦੇਣਿਆ ਮਕਾਰਾ ਦੀ, ਜਿਨਾ ਨੇ ਦਵਾਈ ਲਈ ਵੀ ਮੰਗਿਆ ਨਾ ਪੈਸਾ ਦਿੱਤਾ...


ਬੜੀ ਮਿਹਰਬਾਨੀ ਉਨਾ ਸੇਠਾ ਸ਼ਾਹੂਕਾਰਾ ਦੀ, ਜਿਹੜੇ ਮੇਰੇ ਰਾਹੀ ਮੈਨੁੰ ਸਾੜਨ ਲਈ ਵਿਛ ਜਾਦੇ..... ਬੜੀ ਮਿਹਰਬਾਨੀ ਉਨਾ ਮਗੇ ਅੰਗਿਆੜਿਆ ਦੀ, ਜਿਹੜੇ ਮੈਨੁੰ ਬੇ ਗੁਰਾ ਜਾ ਬੇ ਗੁਣਾ ਦੱਸਦੇ ਨੇ...

.. ਬੜੀ ਮਿਹਰਬਾਨੀ ਉਨਾ ਸਾਰੇ ਗੁਣਕਾਰਾ ਦੀ, ਏਹੋ ਲੋਕ "Pal'' ਪਹੁੰਚਾਵਦੇ ਨੇ ਮੰਜਿਲਾ ਤੇ..

.. ਏਹੋ ਲੋਕ ਦੱਸਦੇ ਨੇ ਜਾਚ ਜਿੱਤ ਹਾਰਾ ਦੀ....gurpal
 
Top