ਮਾਂ-ਬਾਪ

) ਜਦੋਂ ਤੁਸੀਂ ਧਰਤੀ ਉੱਤੇ ਪਹਿਲਾ ਸਾਹ ਲਿਆ ਤਾਂ ਤੁਹਾਡੇ ਮਾਂ-ਬਾਪ ਤੁਹਾਡੇ ਕੋਲ ਸਨ । ਜਦੋਂ ਉਹ ਆਖਰੀ ਸਾਹ ਲੈਣ ਤਾਂ ਤੁਸੀਂ ਉਨਾਂ ਕੋਲ ਹੋਵੋ
2) ਪਤਨੀ ਪਸੰਦ ਨਾਲ ਮਿਲਦੀ ਹੈ, ਮਾਂ-ਬਾਪ ਕਰਮਾਂ ਨਾਲ । ਪਸੰਦ ਖਾਤਰ, ਕਰਮਾਂ ਨਾਲ ਮਿਲੇ ਮਾਂ-ਬਾਪ ਦਾ ਕਦੇ ਦਿਲ ਨਾ ਦੁਖਾਉਣਾ ।
3) ਮਾਂ-ਬਾਪ ਦੀਆਂ ਅੱਖਾਂ ਵਿੱਚ ਦੋ ਵਾਰੀ ਹੰਝੂ ਆਉਦੇਂ ਹਨ । ਇੱਕ ਧੀ ਦੀ ਡੋਲੀ ਵੇਲੇ, ਦੂਜਾ ਜਦੋਂ ਪੁੱਤ ਮੂੰਹ ਮੋਡ਼ ਲਵੇ ।

4)ਜਿਹਡ਼ੇ ਬਚਿੱਆਂ ਨੂੰ ਮਾਂ-ਬਾਪ ਬੋਲਣਾ ਸਿਖਾਉਣ, ਉਹੀ ਬੱਚੇ ਵੱਡੇ ਹੋਕੇ ਮਾਂ-ਬਾਪ ਨੂੰ ਚੁੱਪ ਰਹੋ ਕਹਿਣ,ਤਾਂ ਸ਼ਰਮ ਵਾਲੀ ਗੱਲ ਹੈ।
 
Top