ਉਸ ਮਾਲਕ ਨੂ

ਉਸ ਮਾਲਕ ਨੂ ਬਸ ਰਖਣਾ ਏ ਚੇਤਾ,ਓਨੂ ਪਲ ਵੀ ਨੀ ਮਨੋ ਭੁਲਾਨਾ,ਜਿਥੇ ਲਿਖੀਆ ਉਥੇ ਚੁਗਣਾ ਪੈਣਾ,ਉਸਦੀ ਰਜਾ ਚ ਸੁਖਰ ਮਨਾਉਣਾ,ਪਥਰਾ ਚ ਕੀੜੇ ਨੂ ਵੀ ਦਿੰਦਾ ਓਹ ਅਨ,ਐਵੇ ਦਿਲ ਨਾ ਤੂ ਛਡ ਮੇਰੇ ਆੜੀ ,ਉਸਨੇ ਹੀ ਮਿਹਰ ਕਰਨੀ ਜਿਨੁ ਪੁਜਦੀ ਦੁਨੀਆ ਸਾਰੀ...
 
Top