ਅਸੀ ਹੁਣ ਤੇਰੇ ਇਸ਼ਕ ਦੀ ਫ਼ਾਸੀ ਚੜਨਾ ਏ

gurpreetpunjabishayar

dil apna punabi
ਸਿਰਫ ਅਸੀ ਪਿਆਰ ਤੈਨੂੰ ਕੀਤਾ
ਤੈਨੂੰ ਹੀ ਪਿਆਰ ਕਰਨਾ ਏ
ਤੂੰ ਸਾਨੂੰ ਨਾਹ ਕਰਕੇ ਦਿਦੀ ਦੁੱਖ
ਅਸੀ ਹੱਸ ਕੇ ਜਰਨਾ ਏ
ਤੇਰੇ ਹਰ ਖਾਬ ਦੀ ਜਿੱਤ ਹੋਣੀ
ਜਦ ਗੁਰਪ੍ਰੀਤ ਨੇ ਮਰਨਾ ਏ
ਇਕ ਦਿਨ ਤੇਰੀ ਮੇਰੀ ਸਾਰੀ ਕਹਾਣੀ ਰੁੱਕ ਜਾਣੀ
ਜਦੋ ਜਿੱਦ ਗੁਰਪ੍ਰੀਤ ਮੁੱਕ ਜਾਣੀ
ਛੱਡ ਬਹਿਬਪੁਰ ਗੁਰਪ੍ਰੀਤ ਨੇ ਤਾਂ
ਹੁਣ ਤੇਰੇ ਇਸ਼ਕ ਦੀ ਫ਼ਾਸੀ ਚੜਨਾ ਏ
ਆਖਰੀ ਸਾਹਾ ਤੱਕ ਗੁਰਪ੍ਰੀਤ ਬਹਿਬਲਪੁਰੀਏ
ਨੇ ਪਿਆਰ ਤੈਨੂੰ ਹੀ ਕਰਨਾ ਏ

writer Gurpreet behablpuria
 
Top