ਮੈਨੂੰ*ਕੋਈ*ਰੋਕਣ*ਵਾਲਾ*ਨਾ

Lakhi Sokhi

Roop Singh
ਕਿਸ*ਨੂੰ**ਸੁਣਾਵਾਂ*ਹਾਲ*ਮੈਂ*ਦਿਲ*ਦਾ, ਜਦ ਕੋਈ*ਦਰਦ*ਵੰਡਾਵਣ*ਵਾਲਾ*ਨਾ,
ਕਿਉਂ*ਆਉਂਦੇ*ਨੇ*ਅੱਖ਼ਾਂ*ਵਿੱਚ*ਹੰਝੂ,*ਜਦ*ਕੋਈ*ਇਹਨਾਂ*ਨੂੰ*ਪੂੰਝਣ*ਵਾਲਾ*ਨਾ,
ਉੱਠਦੇ*ਬਹਿੰਦੇ*ਗੱਲ਼ਾਂ*ਕਰਦੇ*ਹੋਵੇ*ਮਰਜਾਣੀ*ਦਾ*ਜ਼ਿਕਰ,
ਫਿਰ*ਬੀਤੀਆਂ*ਚੇਤੇ*ਆਉਣ*ਤੋਂ*ਕੋਈ*ਰੋਕਣ*ਵਾਲਾ*ਨਾ,
ਬਿਆਨ*ਕਰੇ*ਲੱਖੀ*ਆਪਣੀ*ਸਚਾਈ*ਲੋਕੋ,
ਹੁਣ*ਗਮਾਂ*ਨੂੰ*ਕਲ਼ਮ*ਰਾਹੀਂ*ਲਿਖਣ*ਤੋਂ ਮੈਨੂੰ*ਕੋਈ*ਰੋਕਣ*ਵਾਲਾ*ਨਾ...
 
Top