ਹਰ ਇਕ ਦਿਨ......................

ਹਰ ਇਕ ਦਿਨ ਗੁਜਾਰ ਰਿਹਾ ਹਾਂ
ਬੜੀ ਮੁਸਕਿਲ ਦੇ ਨਾਲ
ਮੁੱਕਦੀ ਜਾ ਰਹੀ ਜੀਣ ਦੀ ਆਸ ਹਰ ਦਿਨ ਨਾਲ
ਹਰ ਪਾਸੇ ਛਾ ਰਿਹਾ ਹਨੇਰਾ ਮੇਰੇ
ਨਹੀ ਦਿਖ ਰਿਹਾ ਕੋਈ ਮੰਜਿਲ ਦਾ ਨਿਸ਼ਾਨ
ਸੋਚਦਾ ਹਾਂ ਕਿ ਖਤਮ ਹੋ ਜਾਣਗੇ ਏ ਰਾਹਾਂ ਦੇ ਕੰਢੇ ਇਕ ਦਿਨ
ਪਰ ਹਰ ਇਕ ਦਿਨ ਨਾਲ ਵੱਧਦੀ ਜਾ ਰਹੀ ਜਖ਼ਮਾਂ ਦੀ ਗਿਣਤੀ ਪੈਰਾਂ ਉਪਰ
ਹੁਣ ਉਮੀਦ ਨਹੀ ਕਿ ਹੋਰ ਤੁਰ ਪਾਵਾਗਾਂ ਮੈਂ
 
Top